Poetry with Photos
Welcome to My New Poetry Blog
-
Featured
ਕਾਸ਼
-
ਇਸਕ ਦੇ ਸੁਮੰਦਰ
ਲ਼ਫਜ ਨੇ ਇਹ ਇਸ਼ਕ ਦੇ, ਮੇਰੇ ਨਹੀਂ, ਦਰਦ ਨੇ ਇਹ ਇਸ਼ਕ ਦੇ, ਮੇਰੇ ਨਹੀਂ, ਮੈਂ ਬੱਸ ਇਸ਼ਕ ਲਿਖਦਾ, ਮੈਂ ਕੋਈ ਸਾਈਰ ਤਾਂ ਨਹੀਂ, ਤਾਰ ਤਾਰ ਹੁੰਦੀ ਰੂਹ ਵਿੱਚ ਇਸ਼ਕ ਦੇ ਸਮੁੰਦਰ, ਮੈਂ ਵੀ ਆਖ਼ਿਰ ਇਨਸਾਨ ਹਾਂ, ਖ਼ੁਦਾ ਤਾਂ ਨਹੀਂ, ਇਸ਼ਕ ਦੇ ਚੰਗੇ ਮਾੜੇ ਸਾਰੇ ਰੰਗ ਦੇਖੇ ਮੈਂ, ਆਖ਼ਿਰ ਦੀ ਉਚਾਈ ਤੇ ਡੁੰਗਾਈ ਤੱਕ ਦੇਖੇ ਮੈਂ,… Read more
-
ਦਿਲ ਦੀ ਗੱਲ
ਰਾਤ ਲੰਘ ਜਾਵੇ ਗ਼ਮ ਦੀ , ਪਰ ਗੀਤ ਵਖਤ ਦਾ ਮੁੱਕ ਨਾ ਜਾਵੇ , ਇਹ ਅੱਜ ਜੋ ਯਾਦ ਹੈ ,ਦਿਲ ਦੀ ਗੱਲ , ਦਿਲ ਵਿੱਚ ਹੀ ਨਾ ਰਹਿ ਜਾਵੇ , ਰੇਤ ਵਰਗਾ ਹੈ ਸਮਾਂ , ਹਰ ਪਲ ਗੁਜ਼ਰਦਾ ਜਾਵੇ , ਪਰ ਤੇਰੀ ਯਾਦ ਮੇਰੇ ਕੋਲੋਂ ਨਾ ਜਾਵੇ , ਦਿਲ ਦੀ ਗੱਲ ਦਿਲ ਵਿੱਚ ਹੀ ਨਾ… Read more
-
ਪਹਿਚਾਣ
ਕੋਣ ਹਾਂ ਮੈ , ਕੀ ਪਹਿਚਾਣ ਹੈ , ਇੱਕ ਮਿੱਟੀ ਦਾ ਪੁਤਲਾ ਹਾਂ ਕੀ ਜਾਤ ਹੈ , ਤਲਾਸ਼ ਕਰਦਾ ਆਪਣੇ ਆਪ ਦੀ ਕੀ ਖ਼ਾਸ ਹੈ , ਕੋਣ ਹਾਂ ਮੈ , ਕੀ ਪਹਿਚਾਣ ਹੈ । ਰਾਤ ਦੇ ਹਨੇਰੇ ਵਿੱਚ ਕੀ ਦਿਨ ਦੇ ਉਜਾਲੇ ਵਿੱਚ , ਕੀ ਤਲਾਸ਼ ਕੀ ਪਿਆਸ ਹੈ , ਹਰ ਵੇਲੇ ਵਖਤ ਨਾਲ ਲੜਦਾ… Read more
-
ਉਡੀਕ
ਦਰਦ ਸਾਨੂੰ ਏਨਾ ਮਿਲ ਚੁੱਕਿਆ ਕੇ ਦਰਦ ਨਾਲ ਪਿਆਰ ਹੋ ਚੁੱਕਿਆ , ਗ਼ਮ ਸਾਨੂੰ ਇਨ੍ਹਾਂ ਮਿਲ ਚੁੱਕਿਆ ਕੇ ਗ਼ਮ ਸਾਡਾ ਯਾਰ ਹੋ ਚੁੱਕਿਆ , ਉਨ੍ਹਾਂ ਦੀ ਹਰ ਗ਼ਲਤੀ ਮਾਫ਼ ਕਰ ਦੇਵਾਂਗੇ , ਭਾਵੇਂ ਸਾਡਾ ਆਪਣਾ ਵਜੂਦ ਫ਼ਨਾਹ ਹੋ ਚੁੱਕਿਆ , ਅਸੀਂ ਇੰਤਜ਼ਾਰ ਕਰਾਂਗੇ ਓਦਾਂ ਹਸ਼ਰ ਤੱਕ , ਬੇਸ਼ੱਕ ਸਾਡਾ ਅੰਤ ਨਜ਼ਦੀਕ ਆ ਚੁੱਕਿਆ , ਉਹ… Read more
Follow My Blog
Get new content delivered directly to your inbox.



